sunni raat
0
Posted
June 17, 2013 by sukhman in
Poetry
“ਇੱਕ ਅਖ ਗਿੱਲੀ ਇੱਕ ਪੀੜ ਦਿਲੀ .. ਉੱਪਰੋ ਰੱਬ ਵੀ ਰੱਜ ਕੇ ਰੋ ਰਿਹਾ..
ਕੀ ਇਸ਼ਾਰਾ ਸਮਝਾ ਯਾ ਸਹਾਰਾ ਸਮਝਾ.. ਯਾ ਫੇਰ ਤੋ ਅੱਜ ਕੁਛ ਖੋ ਰਿਹਾ..
ਸੁੰਨੀ ਰਾਤ ਕਾਲੀ ਅੱਜ ਹਿੱਜਰਾਂ ਵਾਲੀ.. ਮਨ ਆਪਣੇ ਆਪ ਨੂ ਢ੍ਹੋ ਰਿਹਾ..
ਜਿਹੜਾ ਹਥ ਸੀ ਮੇਰੇ ਸਿਰ ਹੁੰਦਾ..ਅੱਜ ਓਹ ਵੀ ਨਾ ਬੁੱਕਲ ਚ ਲੁਕੋ ਰਿਹਾ..
ਜੇਹੜੀ ਕੋਯਲ ਸੀ ਰਿਹੰਦੀ ਨਿੱਤ ਕੂਕਦੀ .. ਅੱਜ ਓਹ ਵੀ ਨਾ ਬਾਤ ਕੋਈ ਪਾ ਰਹੀ..
ਦਿਲ ਅੰਦਰੋ ਅੰਦਰ ਖੁੱਸ ਰਿਹਾ.. ਪਤਾ ਨੀ ਕਿਧਰ ਨੂ ਇਹ ਰਾਤ ਜਾ ਰਹੀ..”